Wednesday, October 10, 2012

Sukh Naahee Rae Har Bhagat Binaa .. Raag Gauri Chaetee

Sri Guru Granth Sahib Page 210
Shabad Video:

Shabad sung in Raag Gauri  Chaetee
More on Raag Gauri Chaetee
Commentary on this Shabad by Rana Inderjit Singh  
Shabad Audio: Sukh Naahee Rae Har Bhagat Binaa .. Raag Gauri Chaetee
Shabad Interpretation in English:
There is no peace and contentment without devotion to Lord Waheguru. One attains the priceless jewel of this human life, by meditating on Him in the company of holy men, even for an instant. Many have renounced and left their children, wealth, spouses, worldly joy and pleasures. All the worldly comforts and pleasures of power - leaving these behind, the fool must depart naked. The body, scented with musk and sandalwood - that body shall come to roll in the dust ultimately. Infatuated with emotional attachment, they think that God is far away. Says Nanak, he is Ever-present !
Shabad Viyakheya in Punjabi:

ਹੇ ਭਾਈ, ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਸੁਖ ਨਹੀਂ ਮਿਲ ਸਕਦਾ. ਇਸ ਵਾਸਤੇ ਸਾਧ ਸੰਗਤਿ ਵਿਚ ਮਿਲ ਕੇ ਪਲ ਪਲ ਪਰਮਾਤਮਾ ਦਾ ਨਾਮ ਜਪ ਤੇ ਇਸ ਮਨੁਖਾ ਜਨਮ ਦੀ ਬਾਜੀ ਜਿਤ. ਇਹ ਮਨੁਖਾ ਜੀਵਨ ਇਕ ਐਸਾ ਰਤਨ ਹੈ ਜਿਸ ਦੀ ਕੀਮਤ ਨਹੀ ਪਾਈ ਜਾ ਸਕਦੀ. ਹੇ ਭਾਈ, ਪੁੱਤਰ, ਧੰਨ, ਪਦਾਰਥ, ਇਸਤਰੀ ਦੇ ਲਾਡ ਪਿਆਰ ਆਦ, ਅਨੇਕਾਂ ਲੋਕ ਇਹੋ ਜਿਹੇ ਮੌਜ ਮੇਲੇ ਛਡ ਕੇ ਚਲੇ ਗਏ ਤੇ ਚਲੇ ਜਾਣਗੇ. ਹੇ ਭਾਈ, ਵਧਿਆ ਘੋੜੇ ਹਾਥੀ, ਯਾਨੀ ਅਵਲ ਦਰਜੇ ਦੇ ਘੁਮਣ ਫਿਰਨ ਦੇ ਸਾਧਨ, ਅਤੇ ਹਕੂਮਤ ਦੀਆਂ ਮੌਜਾਂ, ਹੋਰ ਸਭ ਕੁਛ, ਮੂਰਖ ਮਨੁੱਖ ਇਨਾਂ ਨੂੰ ਆਖੀਰ ਵੇਲੇ ਛਡ ਕੇ ਨਂਗਾ ਹੀ ਇਸ ਸੰਸਾਰ ਤੂੰ ਚਲਾ ਜਾਂਦਾ ਹੈ. ਹੇ ਭਾਈ, ਮਨੁੱਖ ਅਪਣੇ ਸ਼ਰੀਰ ਨੂੰ ਸਵਾਰਨ ਲਈ ਕਈ ਕਿਸਮ ਦੇ ਪਦਾਰਥ ਅਤਰ, ਚੰਦਨ ਆਦੀਕ ਵਰਤਦਾ ਹੈ ਅਤੇ ਬਹੁਤ ਮਾਂਣ ਕਰਦਾ ਹੈ. ਪਰ ਇਹ ਨਹੀ ਸਮਝਦਾ ਹੈ ਕਿ ਇਸ ਸਰੀਰ ਨੇ ਆਖ਼ੀਰ ਤੇ ਮਿਟੀ ਵਿਚ ਰੁਲ ਜਾਂਣਾ ਹੈ. ਹੇ ਭਾਈ, ਮਾਇਆ ਦੇ ਵਿਚ ਫਸਿਆ ਮਨੁੱਖ ਸਮਝਦਾ ਹੈ ਕਿ ਪਰਮਾਤਮਾ ਕਿਤੇ ਬਹੁਤ ਦੂਰ ਵਸਦਾ ਹੈ. ਪਰ, ਨਾਨਕ ਆਖਦਾ ਹੈ ਕਿ – ਪਰਮਾਤਮਾ ਹਰ ਇਕ ਜੀਵ ਦੇ ਅੰਗ ਸੰਗ ਵੱਸਦਾ ਹੈ.


Shabad Viyakheya in Hindi:


हे भाई, परमात्मा की भागती के बिना इस संसार में सुख नहीं मिल सकता इसी लिए साध जनों की सांगत मे हर पल पल परमात्मा के नाम का स्मरण कर और इस मानुष जीवन की परम अवस्था की जीत हसाल करयह मनुश जीवन एक ऐसा अनमोल रतन है जिस का मूल्य लगाना असंभव है. हे भाई, पुत्र, धन और सभी पदार्थ, इस्त्री के लाड पिआर आदी, असंख लोग एन्हे और सभी मौज मस्तिओं को छोढ़ कर इस संसार से चले गये और चले जाएगे.  हे भाई, उतम किसम के हाथी घोड़े यानी बडिया किसम के यता यात के साधन, संसारी राज भाग की मौज और सभी ऐश आराम के साधन को छोड़ कर मूरख मनुष इस संसार से नगन ही चला जाता हैहे भाई, मनुष अपने शरीर को सुंदर सवारने के लिए कई किसम के अतर और चन्दन का परयोग करता है और फूला फिरता है पर इस सत्य से विस्मरण रहता है कि इस शारीर ने आखीर अमय मिटी में ही मिल जाना हैहे भाई, संसारी माया मे व्यथ, मनुष इस भ्रम में मगन रहता है कि परमात्मा का निवास कही दूर है. पर नानक यह स्मरण कराना चाहता है कि - नहीं, परमात्मा तो हर जीव के अंग संग मौजूद है.  
Shabads in other forms of Raag Gauri :

No comments:

Post a Comment