Sri Guru Granth Sahib Page 847
Shabad Audio: Mohay-Machalee-Tum-Neer
Shabad Interpretation in English:
I am the fish, and You are the water; without You, what can I do? I am the rainbird, and You are the rain-drop; when it falls into my mouth, I am satisfied. When it falls into my mouth, my thirst is quenched; You are the Lord of my soul, my heart, my breath of life. Touch me, and caress me, O Lord, You are in all; let me meet You, so that I may be emancipated. In my consciousness I remember You, and the darkness is dispelled, like the chakvi duck, which longs to see the dawn. Prays Nanak, O my Beloved, please unite me with Yourself; the fish never forgets the water.
Shabad Interpretation in Punjabi:
ਪ੍ਰਭੂ ਮੈ ਇੱਕ ਮੱਛੀ ਹਾਂ ਅਤੇ ਤੂੰ ਪਾਣੀ ਹੋ, ਮੇਰਾ ਤੁਹਾਡੇ ਬਿਨਾਂ ਕਿਵੇਂ ਗੁਜ਼ਾਰਾ ਹੋ ਸਕਦਾ ਹੈ । ਮੈ ਚਾਤਰਿਕ ਹਾਂ ਅਤੇ ਤੂੰ ਓਹ ਬਾਰਸ਼ ਦੀ ਬੂੰਦ ਹੋ ਜਿਸ ਦੇ ਮੇਰੇ ਮੂੰਹ ਵਿੱਚ ਪੇਣ ਨਾਲ ਮੇਰੀ ਤ੍ਰਸ਼ਣਾ ਤ੍ਰਪਤ ਹੋ ਜਾਂਦੀ ਹੈ । ਮੇਰੀ ਪਿਆਸ ਬੁੱਝਣ ਨਾਲ ਮੇਰੇ ਮਨ ਅਤੇ ਪ੍ਰਾਣ ਵਿੱਚ ਸ਼ਾਂਤੀ ਪ੍ਰਦਾਨ ਹੁੰਦੀ ਹੈ । ਤੂੰ ਪ੍ਰਭੂ ਸਾਰੇ ਜੀਵਾਂ ਵਿੱਚ ਤੁਸੀ ਹੀ ਪ੍ਰੇਮ ਲੀਲਾ ਕਰ ਰਹੇ ਹੋ, ਪ੍ਰਭੂ ਮੈਨੂੰ ਵੀ ਮਿਲੋ ਜੋ ਮੇਰਾ ਵੀ ਉਧਾਰ ਹੋ ਜਾਏ । ਪ੍ਰਭੂ ਤੁਹਾਨੂ ਆਪਣੇ ਚਿੱਤ ਵਿੱਚ ਧਿਆਨ ਰੱਖਣ ਨਾਲ ਮਨ ਦਾ ਅੰਧਕਾਰ ਮਿਟ ਜਾਂਦਾ ਹੈ, ਜਿਵੇਂ ਚਕਵੀ ਪੰਛੀ ਸਵੇਰ ਹੋਣ ਦਾ ਇੰਤਜਾਰ ਕਰਦੀ ਹੈ । ਨਾਨਕ ਦੀ ਇੱਛਾ ਹੈ ਕਿ ਉਸ ਦਾ ਅਪਨੇ ਪ੍ਯਾਰੇ ਪ੍ਰੀਤਮ ਨਾਲ ਮਿਲਣ ਅਜਿਹਾ ਹੋਵੇ ਜਿਵੇ ਮੱਛੀ ਦਾ ਪਾਣੀ ਨਾਲ ਹੋਂਦਾ ਹੈ ।
Shabad Interpretation in Hindi:
प्रभु मै एक मछली हूँ और तुम जल हो, मेरा तेरे बिन कैसे गुज़ारा हो सकता है। मै चात्रिक हूँ और तुम वोह बरखा की बूँद हो जिस के मेरे मुख मे पढ़ने से मेरी तृष्णा तृप्त हो जाती है। मेरी प्यास बुझने से मेरे मन और प्राण मे शान्ती प्रदान होती है। तुम प्रभु समस्त जीवों मे आप ही प्रेम लीला कर रहे हो, प्रभु मुझ को भी मिलो जो मेरा भी उधर हो जाऎ। प्रभु तुम्ह अपने चित मे ध्यान रखने से मन का अंधकार मिट जाता है, जैसे चकवी पक्षी सुबह का इंतजार करती है। नानक की इच्छा है कि उस का आपने प्रिय प्रीतम से मिलन ऐसा हो जैसा मछली का पानी से है।
No comments:
Post a Comment