Sri Guru Granth Sahib Page: 216
Shabad Video:
Shabad Interpretation in English:
O Lord Waheguru, I want to keep
chanting your name, always. O my master, I am incapable of doing anything by
myself. My fate hinges on your mercy. What can a mere mortal do? What is in the
hands of this poor creature? O my perfect master, we happen to do whatever you
make us do. O Great Giver of all, take pity on me that I may enshrine my love
only for one supreme being. Nanak offers this prayer to the Lord, that he may
chant the Naam, the Name of the Lord Waheguru.
|
Shabad Interpretation in Punjabi:
ਹੇ ਵਾਹਿਗੁਰੂ, ਮੇਰੀ ਇਛਾ ਹੈ ਕਿ ਮੈਂ ਅਪਨੇ ਮੁਖ ਨਾਲ ਹਰ ਵਕਤ ਤੇਰਾ ਸਿਮਰਨ ਕਰਦਾਂ ਰਹਾਂ. ਮੇਰੇ ਸਵਾਮੀ, ਮੇਰੇ ਕੀਤੇ ਕੁਝ ਨਹੀ ਹੋ ਸਕਦਾ, ਤੂੰ ਜਿਵੇ ਰਖੇਂ ਮੈਂ ਉਸ ਵਿਚ ਹੀ ਖੁਸ਼ ਹਾਂ. ਮਨੁਖ ਦੇ ਹਥ ਕੁਝ ਕਰਨ ਦੀ ਸ਼ਕਤੀ ਨਹੀ, ਇਸ ਬੇਚਾਰੇ ਹਥ ਕੁਜ ਨਹੀ. ਮੇਰੇ ਮਲਿਕ ਪ੍ਰਭੂ, ਤੂ ਜਿਦਾਂ ਚਾਹੁੰਦਾ ਹੈਂ ਅਸੀ ਉਵੇ ਹੀ ਜੀਵਨ ਬਤਤੀਤ ਕਰਦੇ ਹਾਂ. ਮੇਰੇ ਪ੍ਰਭੂ ਸਰਬ ਦੇ ਦਾਤੇ, ਕਿਰਪਾ ਕਰੋ ਕਿ ਮੇਰੀ ਲਿਵ ਇਕ ਪ੍ਰਮਾਤਮਾ ਵਿਚ ਲਾਗੀ ਰਹੇ. ਪ੍ਰਭੂ ਅਗੇ ਨਾਨਕ ਦੀ ਬੇਨਤੀ ਹੈ ਕਿ ਓਹ ਪਰਮਾਤਮ ਦਾ ਨਾਮ ਜਾਪਦਾ ਰਹੇ.
|
Shabad Interpretation in Hindi:
हे परमात्मा, मेरी इच्छा है कि अपने मुख से हर समय तेरे नाम का उचारण करता रहूँ. हे मेरे स्वामी मेरे कीए कुछ नहीं होता, जैसे तू चाहे मैं उसी हाल मे खुश हूँ. यह मानुष क्या कर सकता है, इस के हाथ में कुछ नहीं है. मेरे मालिक प्रभु, जैसे तुम चाहते हो हम तो उसी प्रकार जीवन बतीत करते हैं. मेरे प्रभु, समस्त के दाते, मेरे ऊपर किरपा करो कि मेरा चित ऐक परमात्मा मे लगा रहे. नानक प्रभु के समुख बेनती करता है कि मुझ पर अपने नाम जाप की किरपा करो.
|
No comments:
Post a Comment