ਤਿਲੰਗ ਮਹਲਾ ੫ ॥
ਮੀਰਾਂ ਦਾਨਾਂ ਦਿਲ ਸੋਚ ॥
ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ ॥ ੧ ॥ ਰਹਾਉ ॥
ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ ॥
ਪਾਕ ਪਰਵਦਗਾਰ ਤੂ ਖੁਦਿ ਖਸਮੁ ਵਡਾ ਅਤੋਲੁ ॥ ੧ ॥
ਦਸ੍ਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ ॥
ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ ॥ ੨ ॥
Audio ... Meera Dana Dil Soach
Sri Guru Granth Sahib Page 724
Think of the Almighty Lord in your mind, O wise one.
Enshrine love for the True Lord in your mind and body; He is the Liberator from bondage.
The Vision of the Lord Master is invaluable and precious.
You are the Pure Cherisher; You Yourself are the great and immeasurable Master.
Give me Your help, O brave and generous Master; You are One and the Only One.
O Creator of all creations, by Your creative power, You created the world; Nanak seeks Your support.
No comments:
Post a Comment