Thursday, March 26, 2009

Sur Nar Mun Jan Amrit Khojday..ਸੁਰਿ ਨਰ ਮੁਨਿ ਜਾਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ - ਰਾਗ ਰਾਮਕਲੀ

Sri Guru Granth Sahib Page: 918
Shabad Video:
Sung in Raag Ramkali
Shabad Audio




Sri Guru Granth Sahib Page 918


Shabad Interpretation in English:

The angelic beings and the silent sages search for the Ambrosial Nectar; this Amrit is obtained from the Guru. This Amrit is obtained, when the Guru grants His Grace; He enshrines the True Lord within the mind. All living beings and creatures were created by You; only some come to see the Guru, and seek His blessing. Their greed, avarice and egotism are dispelled, and the True Guru seems sweet. Says Nanak, those with whom the Lord is pleased, obtain the Amrit, through the Guru.

Shabad Interpretation in Punjabi:

ਜਿਸ ਅਮ੍ਰਿਤ ਨੂ ਦੇਵਤੇ ਤੇ ਰਿਸ਼ੀ ਮੁਨੀ ਭਾਲਦੇ ਹਨ ਓਹ ਅਮ੍ਰਿਤ ਗੁਰੂ ਤੂੰ ਪ੍ਰਾਪਤ ਹੋਂਦਾ ਹੈ. ਗੁਰੂ ਦੀ ਕਿਰਪਾ ਨਾਲ ਸਚੇ ਪਰਮਾਤਮਾ ਨੂ ਮਨ ਵਿਚ ਵਾਸਾ ਕੇ ਅਮ੍ਰਿਤ ਦੀ ਪ੍ਰਾਪਤੀ ਹੋਂਦੀ ਹੈ. ਸਾਰੇ ਜੀਵਾ ਦੀ ਸਿਰਜਨਾ ਪ੍ਰਭੁ ਤੂੰ ਕੀਤੀ ਹੈ ਪਰ ਕੁਝ ਹੀ ਨੂ ਹੀ ਗੁਰੂ ਦੀ ਪ੍ਰਾਪਤੀ ਹੋਂਦੀ ਹੈ ਅਤੇ ਗੁਰੂ ਕਿਰਪਾ ਨਾਲ ਉਨ੍ਹਾਂ ਵਿਚੋਂ ਲੋਭ ਮੋਹ ਤੇ ਅਹੰਕਾਰ ਦਾ ਨਾਸ਼ ਹੋ ਜਾਂਦਾ ਹੈ. ਨਾਨਕ ਕਹਦੇ ਹਨ, ਜਿਸ ਦੇ ਉਪਰ ਪ੍ਰਭੂ ਆਪ ਮੇਹਰਵਾਨ ਹੋਂਦਾ ਹੈ, ਗੁਰੂ ਤੋਂ ਉਸ ਨੂ ਅਮ੍ਰਿਤ ਦੀ ਪ੍ਰਾਪਤੀ ਹੋਂਦੀ ਹੈ. 


Shabad Interpretation in Hindi:

जिस अमृत की तलाश में देवदूत और ऋषि जन रहते हैं उस को गुरु की शरण से प्राप्त कीआ जाता है। सचे प्रभु को मन मे धारण करने से गुरु किरपा दवारा अमृत की प्राप्ती होती है। सभी जीव जंतुओं की सिर्जना प्रभु तुम ने की है पर कुछ को ही गुरु की किरपा प्राप्त होती है और उन मे गुरु की किरपा दृष्टी से लोभ मोह इवं अहंगकर का नाश हो जाता है। नानक कहते हैं, उन जिनके साथ प्रभु की कृपा है, अमृत गुरु के माध्यम से प्राप्त होता है। 

1 comment:

  1. GOD BLESS YOU MORE.NO WORDS WOULD BE SUFFICIENT TO EXPRESS MY RESPECTS. AWESOME.. SPEECHLESS.

    GURDEV SINGH

    ReplyDelete