Friday, December 5, 2008

MokoTaar Laay Rama Taar Laay..ਮੋ ਕਉ ਤਾਰਿ ਲੇ ਰਾਮਾ ਤਾਰਿ ਲੇ


ਗੋਂਡ
ਮੋ ਕਉ ਤਾਰਿ ਲੇ ਰਾਮਾ ਤਾਰਿ ਲੇ
 ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ਰਹਾਉ
ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ
ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ
 
ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ
ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ



Audio

Mo Ko Taar Lay Rama Taar Lay

Sri Guru Granth Sahib Page 873

Carry me across, O Lord, carry me across.
I am ignorant, and I do not know how to swim. O my Beloved Father, please give me Your arm.
I have been transformed from a mortal being into an angel, in an instant; the True Guru has taught me this.
Born of human flesh, I have conquered the heavens; such is the medicine I was given. Please place me where You placed Dhroo and Naarad, O my Master.
With the Support of Your Name, so many have been saved; this is Naam Dayv's understanding.



See another Video

No comments:

Post a Comment