Thursday, December 4, 2008

Hey Sansar Taap Harnay...ਹੇ ਸੰਸਾਰ ਤਾਪ ਹਰਣਹ ਕਰੁਣਾ ਮੈ ਸਭ ਦੁਖ ਹਰੋ

Shabad Video:


Shabad Audio:
Shabad Interpretation in English:
O Lord of universe, source of all life, embodiment of mercy, the supreme teacher to the world. O compassionate Lord, the reliever of sorrows of this world, relieve all our pains and grief. O Merciful Lord, sanctuary to meek and humble, please bless me with your kindness. Nanak says, whether this body is healthy or infirm, lets always be in remembrance on the Almighty Lord.
Shabad Interpretation in Punjabi:
ਹੇ ਗੋਬਿੰਦ ! ਹੇ ਜੀਵਾਂ ਦੇ ਮਲਿਕ ! ਹੇ ਕਿਰਪਾ ਦੇ ਖਜ਼ਾਨੇ ! ਹੇ ਜਗਤ ਦੇ ਗੁਰੂ !  ਹੇ ਦੁਨਿਆ ਦੇ ਦੁਖਾਂ ਦਾ ਨਾਸ਼ ਕਰਨ ਵਾਲੇ ! ਹੇ ਤਰਸ ਸਰੂਪ ਪ੍ਰਭੂ ! ਜੀਵਾਂ ਦੇ ਸਾਰੇ ਦੁਖ ਕਲੇਸ਼ ਦੂਰ ਕਰ. ਹੇ ਦਯਾ ਦੇ ਘਰ ! ਹੇ ਸ਼ਰਣ ਅਏਯਾਂ ਦੀ ਸਹਾਇਤਾ ਕਰਨ ਜੋਗ ਪ੍ਰਭੂ ! ਹੇ ਦੀਨਾਂ ਦੇ ਨਾਥ ! ਮੇਹਰ ਕਰ. ਚਾਹੇ ਸ਼ਰੀਰ ਸਵਸਥ ਹੋਵੇ ਜਾਂ ਰੋਗੀ ਹੋਵੇ, ਹੇ ਪਰਮਾਤਮ (ਰਾਮ, ਦਾਮੋਦਰ, ਮਾਧੋ) ਨਾਨਕ ਤੇਰਾ ਸਿਮਰਨ ਹਮੇਸ਼ਾਂ ਕਰਦਾ ਰਹੇ.


Shabad Interpretation in Hindi:
हे गोबिंद ! हे जीवों के मालिक ! हे किरपा के खज़ाने ! हे जगत के गुरु ! हे दुनिया के दुखों का नाश करने वाले ! हे तरस स्वरुप प्रभु ! जीवों के सभी दुख और कलेश दूर करो. हे दया के घर ! अपनी शरण आये की सहायता करने योग प्रभु ! हे दीनो के नाथ ! मेहर करो. चाहे सरीर स्वाथ हो या रोगी, हे परमात्मा (राम, दामोदर, माधो) नानक तेरा सिमरन हर समय करता रहे.
See another Video

1 comment: