Friday, February 1, 2013

Mai Banjaaran Raam Kee ...Raag Gauri Bairagan

Sri Guru Granth Sahib Page 157
Shabad Video:

Shabad sung in Raag Gauri  Bairagan
More on Raag Gauri Bairagan

Commentary on this Shabad by Rana Inderjit Singh
 

Shabad Audio: Mai Banjaaran Raam Kee …Raag Gauri Bairagan

Shabad Interpretation in English:
What if I were to become a deer, and live in the forest, picking and eating fruits and roots. By Guru’s grace, I meet my master waheguru and surrender myself again and again. I am the shopkeeper of the Lord. Your Naam is my merchandise and I trade with your Naam. If I were to become a cuckoo, living in a mango tree, I would still contemplate on the Word of the Shabad. I would still meet my Lord and Master, with intuitive ease; the darshan, the blessed vision of His form, is incomparably beautiful. If I were to become a fish, living in the water, I would still remember the Lord, who watches over all beings and creatures. My master Lord dwells on this shore, and on the shore beyond; I would still meet Him, and hug Him close in my embrace. If I were to become a snake, living in the ground, the Shabad would still dwell in my mind, and my fears would be dispelled. O Nanak, they are forever the happy soulbrides, whose light merges into His Light.
Shabad Interpretation in Punjabi:
ਹੇ ਪ੍ਰਭੂ, ਜੇ ਤੇਰੀ ਮਿਹਰ ਹੋਵੇ ਤਾਂ ਮੈ ਤੇਰੇ ਨਾਮ ਦੀ ਵਣਜਾਰਨ ਬਣ ਜਾਵਾਂ. ਤੇਰਾ ਨਾਮ ਮੇਰਾ ਸੌਦਾ ਬਣੇ ਤੇ ਮੈ ਤੇਰੇ ਨਾਮ ਦਾ ਹੀ ਵਾਯਪਰ ਕਰਾਂ. ਜਿਵੇ ਹਰਨੀ ਜੰਗਲ ਵਿਚ ਰਹ ਕੇ ਫਲ ਫੁਲ ਖਾ ਨਿਸ਼ਚਿੰਤ ਰਿਹੰਦੀ ਹੈ, ਮੈ ਵੀ ਤੇਰੇ ਨਾਮ ਦੀ ਮਸਤੀ ਵਿਚ ਇਸ ਸੰਸਾਰ ਵਿਚ ਵਿਚਰਾਂ. ਗੁਰੂ ਦੀ ਕਿਰਪਾ ਸਦਕਾ ਮੇਰਾ ਮਲਿਕ ਮੇਨੂ ਮਿਲੇ ਤੇ ਉਸ ਉਪਰ ਵਾਰ ਵਾਰ ਅਪਨੇ ਨੂ ਕੁਰਬਾਨ ਜਾਂਵਾਂ. ਪ੍ਰਭੂ  ਜੀ, ਮੈ ਤੇਰੇ ਨਾਮ ਦੀ  ਵਣਜਾਰਨ ਹਾਂ ਤੇ ਤੇਰਾ ਨਾਮ ਦਾ ਹੀ ਮੈ ਵਪਾਰ ਕਰਦੀ ਹਾਂ. ਜੇ ਮੈ ਅੰਬ ਤੇ ਬੈਠੀ ਕੋਯਲ ਹੋ ਜਾਵਾਂ ਤਾਂ ਵੀ ਪਰਮਾਤਮਾ ਦੇ ਸ਼ਬਦ ਵਿਚ ਮੇਰਾ ਮਨ ਜੁੜਿਆ ਰਹੇ ਅਤੇ ਸਹਜੇ ਹੀ ਮੈਨੂ ਮੇਰੇ ਮਲਿਕ ਪ੍ਰਭੂ ਦੇ ਅਧ੍ਬੁਧ ਦਰਸ਼ਨ ਤੇ ਮਿਲਾਪ ਹੋ ਜਾਣ. ਜੇ ਮੈ ਮਛੀ ਬਣਾ, ਸਦਾ ਉਸ ਜਲ ਪ੍ਰਭੂ ਵਿਚ ਟਿਕੀ ਰਹਾਂ ਜੋ ਸਾਰੇ ਜੀਵ ਜੰਤਾਂ ਦੀ ਸਭਾਲ ਕਰਦਾ ਹੈ ਤੇ ਮੈ ਸੰਸਾਰ ਸਮੁੰਦਰ ਦੇ ਦੂਸਰੇ ਪਾਰ ਬਾਹਾਂ ਪਸਾਰ ਉਸ ਪ੍ਰਭੂ ਪ੍ਰੀਤਮ ਨੂ ਮਿਲਣ ਜਾਵਾਂ. ਜੇ ਮੈਂ ਨਾਗਨ ਹੋਵਾਂ ਤੇ ਇਸ ਧਰਤੀ ਵਿਚ ਵਾਸ ਕਰਾਂ, ਪ੍ਰਮਾਤਮਾ ਦੇ ਸ਼ਬਦ ਨੂ ਮਨ ਵਿਚ ਵਾਸ ਕਰ ਮੇਰੇ ਸਾਰੇ ਡਰ ਦੂਰ ਹੋ ਜਾਣ. ਹੇ ਨਾਨਕ, ਜਿਨਾ ਜੀਵ ਇਸਤ੍ਰੀਆ ਦੀ ਜੋਤ ਸੁਰਤ ਪ੍ਰਭੂ ਪ੍ਰਮਾਤਮਾ ਵਿਚ ਟਿਕੀ ਰਹਦੀ ਹੈ ਓਹ ਬੜੀਆ ਭਾਗਾਂ ਵਾਲੀਆਂ ਹਨ.
Shabad Interpretation in Hindi:
हे प्रभु, अगर तेरी किरपा हो, तो मै तेरे नाम की बंजारन बन जाऊ और तेरा नाम ही मेरा सौदा हो और मै तेरे नाम का ही व्यापर करूँ। जिस तरह हरनी जंगल मे फल फूल खा कर निश्चिन्त रहती है मै भी तेरे नाम की मस्ती मे इस संसार मे विचरण करू। गुरु की किरपा द्वारा मुझे मेरा मालिक मुझे मिले और मै उस पर बार बार कुर्बान जाऊ। प्रभु जी, मै तेरे नाम की बंजारन हूँ और मै तेरे नाम का ही वायपर करती हूँ। अगर मै आंब के वृक्ष पे बैठी कोयल हो जाऊ तो भी परमात्मा के शबद मे मेरा मन लगन रहे और सहेज ही परमात्मा प्रभु के अध्बुध दर्शन और मिलाप हो। अगर मै मछली बन जाऊं, तो हमेशां उस जल रुपी प्रभु मे डूबी रहूँ जो सभी जीव जंतुओं की सभाल करता है। और मै इस संसार समुद्र के दूसरे किनारे खुली बाँहों से प्रभु प्रीतम तो मिलने जाऊ। अगर मै नागिन बन जाऊ और मेरा वास इस धरती मे हो, प्रभु स्मरण से मेरे सभी भय दूर हो जाए। हे नानक, जिस जीव इस्त्री की जोत सुरती प्रभु परमात्मा मे लगी रहती है वोह भाग्य शाली है।
More Shabads in Various Forms of Raag Gauri:

No comments:

Post a Comment