Tuesday, January 1, 2013

Sagal Bhavan Kae Naeika eik Chin Dharas Dhikhae Jee … Raag Gauri Poorbi


Sri Guru Granth Sahib Page: 346
Shabad Video:

Shabad sung in Raag Gauri Poorbi; Taal Rudra (11)
More on Raag Gauri Poorbi
 
Commentary on this Shabad by Rana Inderjit Singh
 
Shabad Audio: Sagal Bhavan Kae Naeika eik Chin Dharas Dhikhae Jee … Raag Gauri Poorbi



Shabad Interpretation in English:

The frog in the deep well knows nothing of its own country or other lands; just so, my mind, infatuated with viciousness, understands nothing about this world or the next. O Lord of all worlds; Please bless me with your darshan, even for an instant.  My intellect is polluted; I cannot understand your stature, O Lord. Take pity on me, dispel my doubts, and teach me true wisdom. Even the great yogis cannot describe your glorious virtues; they are beyond words. I am dedicated to your loving devotional worship, says Ravi Daas the tanner. 

Shabad Interpretation in Punjabi:
ਹੇ ਸਾਰੇ ਸੰਸਾਰ ਦੇ ਨਾਇਕ ਪ੍ਰਭੂ , ਇਕ ਪਲ ਲਈ ਹੀ ਆਪਣਾ ਦਰਸ਼ਨ ਦਿਖਾ ਦਵੋ ਜੀ। ਜਿਸ ਤਰ੍ਹਾਂ ਡੂੰਘੇ ਕੁਏ ਵਿੱਚ ਡੱਡੂ ਆਪਣੇ ਹੀ ਦੇਸ਼ ਜਾਂ ਹੋਰ ਬਾਹਰਲੇ ਦੇਸ਼ ਦੇ ਬਾਰੇ ਕੁੱਝ ਨਹੀਂ ਜਾਣਦਾ ਹੈ; ਇਸੇ ਤਰ੍ਹਾਂ ਮੇਰਾ ਮਨ ਬੇਕਾਰ ਦੇ ਕਰਮ ਵਿੱਚ ਲੀਨ , ਇਸ ਸੰਸਾਰ ਤੇ ਅਗਲੇ ਸੰਸਾਰ ਦੇ ਬਾਰੇ ਕੁੱਝ ਵੀ ਨਹੀਂ ਸੱਮਝਦਾ ।  ਮੇਰੇ ਪ੍ਰਭੂ , ਮੇਰਾ ਮਨ ਤਾਂ ਮਲੀਨ ਹੋ ਗਿਆ ਹੈ ਅਤੇ ਇਹ ਤੁਹਾਡੀ ਵਡਿਆਈ ਨੂੰ ਨਹੀਂ ਸੱਮਝ ਸਕਦਾ । ਪ੍ਰਭੂ ਮੇਰੇ ਉੱਤੇ ਕਿਰਪਾ ਕਰੋ,  ਮੇਰਾ ਸ਼ੱਕ ਦੂਰ ਕਰੋ ਅਤੇ ਮੈਨੂੰ ਸੱਚਾ ਗਿਆਨ ਸਮਝਾਵੋ । ਇੱਥੇ ਤੱਕ ਕਿ ਮਹਾਨ ਯੋਗੀ ਵੀ ਤੁਹਾਡੇ ਜੱਸਵਾਨ ਗੁਣਾਂ ਦਾ ਵਰਨਣ ਨਹੀਂ ਕਰ ਸੱਕਦੇ , ਕਿਉਂ ਕਿ ਉਹ ਸ਼ਬਦਾਂ ਵਿਚ ਬਯਾਨ  ਨਹੀ ਹੋ ਸਕਦੇ ਹਨ । ਚਮਾਰ ਰਵਿਦਾਸ ਕਹਿੰਦੇ ਹਨ, ਪ੍ਰਭੂ , ਮੈ ਤੁਹਾਡੀ ਪ੍ਰੇਮ ਰੂਪੀ ਭਗਤੀ ਪੂਜਾ ਕਰਣ ਲਈ ਸਮਰਪਤ ਹਾਂ ।
Shabad Interpretation in Hindi:
ऐ सरब संसार के नायक प्रभु, ऐक पल मात्र के लिया ही अपना दर्शन प्रदान करो जी। जिस तरह गहरे कुऎ में मेंढक अपने ही देश या अन्य भूमि के बारे में कुछ नहीं जानता है; इसी तरह मेरा मन बेकार के करम मे मुग्ध, इस संसार एव अगले संसार के बारे में कुछ भी नहीं समझता। मेरे प्रभु, मेरा मन तो मलीन हो गया है और यह तेरी महिमा को नहीं समझ सकता। प्रभु मेरे ऊपर किरपा करो, मेरा संदेह दूर करो और मुझे सच्चा ज्ञान समझावो। यहां तक कि महान योगी भी आप के यशस्वी गुणों का वख्यन नहीं कर सकते, क्यों कि वे शब्दों से परे हैं। चमार रविदास कहते हैं, प्रभु, मै तेरी प्रेम रूपी भक्ति पूजा करने के लिए समर्पित हूँ।
Shabads in other forms of Raag Gauri:

1 comment: