Sri Guru Granth Sahin Ang: 921
Shabad Video:
Commentary on this Shabad by Rana Inderjit Singh:
Shabad Audio:
Shabad Interpretation in English:
O my tongue, you are engrossed in various different tastes, but your desire and thirst is not quenched. Your thirst shall not be quenched by any means, until you understand and attain the essence of the Lord. If you obtain the essence of the Lord, and assimilate in this essence of the Lord, you shall not be troubled by desire again. This subtle essence of the Lord is obtained by good karma, when one comes in contact with the True Guru. Says Nanak, all other tastes and desires are forgotten, when the Lord comes to dwell within the mind.
|
|
Shabad Interpretation in Punjabi:
ਹੇ ਰਸਨਾ! ਤੂੰ ਹੋਰ ਰਸਾਂ ਵਿਚ ਰਚੀ ਹੋਈ ਹੈਂ ਇਸ ਲਈ ਤੇਰੀ ਤਰੇਹ ਦੂਰ ਨਹੀਂ ਹੁੰਦੀ । ਹੋਰ ਕਿਸੇ ਤਰੀਕੇ ਨਾਲ ਵੀ ਤੇਰੀ ਪਿਆਸ ਓਦੋਂ ਤਕ ਨਹੀਂ ਜਾ ਸਕਦੀ ਜਦੋਂ ਤੀਕ ਤੂੰ ਹਰੀ ਦਾ ਨਾਮ ਰਸ ਪ੍ਰਾਪਤ ਨਹੀਂ ਕਰ ਲੈਂਦੀ। ਜਿਸ ਰਸਨਾ ਨੂੰ ਹਰੀ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਨੂੰ ਮੁੜ ਪਦਾਰਥਕ ਭੋਗਾਂ ਦੀ ਤ੍ਰਿਸ਼ਨਾ ਨਹੀਂ ਲਗਦੀ। ਇਹ ਹਰੀ ਰਸ ਭਾਗਾਂ ਨਾਲ ਉਸੇ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੂੰ ਸਚੇ ਗੁਰੂ ਨਾਲ ਮੇਲ ਹੋ ਜਾਂਦਾ ਹੈ। ਨਾਨਕ ਫੁਰਮਾਉਂਦੇ ਹਨ ਕਿ ਜਦੋਂ ਹਰੀ ਮਨ ਵਿਚ ਵਸ ਜਾਵੇ ਤਾਂ ਹੋਰ ਸਾਰੇ ਰਸ ਵਿਸਰ ਜਾਂਦੇ ਹਨ ।
|
|
Shabad Interpretation in Hindi:
हे रसना !, तुम व्यर्थ स्वादों में लिप्त हो इसी लिये तुम्हारी प्यास समाप्त नहीं होती। जब तक तुम हरी नाम की प्राप्ति नहीं कर लेती तुम्हारी प्यास नहीं बुझे गी। जिस मनुस्य को हरी रस प्राप्त हो जाता है उसे और पदार्थों की तृष्णा नहीं रहती है। हरी रस की प्राप्ति उस भाग्यवान को होती है जिस को सच्चे गुरु संग मिलाप हो जाता है। नानक कहते हैं, जब प्रभु मन में बस जाए तो और सभी रस विसर जाते हैं।
|
|
No comments:
Post a Comment