Sri Guru Granth Sahib Ang: 1186
Shabad Video:
Shabad sung in Raag Basant Hindol
More on Raag Basant Hindol Porvi Marwah
Commentary on this Shabad by Rana Inderjit Singh:
Shabad Audio:
|
Shabad Interpretation in Punjabi:
ਸਾਧ ਜਾਨੋ, ਇਹ ਸ਼ਰੀਰ ਇਕ ਭ੍ਰਮ ਹੈ, ਇਸ ਸਚਾਈ ਨੂ ਜਾਣ ਲਵੋ. ਇਸ ਸ਼ਰੀਰ ਵਿਚ ਜਿਸ ਪਰਮਾਤਮਾ ਦਾ ਵਾਸ ਹੈ ਓਹ ਹੀ ਸਚ੍ਚ ਹੈ, ਤੇ ਉਸ ਨੂ ਪਛਾਣੋ. ਸੰਸਾਰਿਕ ਦੌਲਤ ਇਕ ਸਪਨੇ ਸਮਾਨ ਹੈ, ਇਸ ਨੂ ਦੇਖ ਕ੍ਯੂੰ ਗਰੂਰ ਕਰਦਾਂ ਹੈਂ ? ਇਸ ਵਿਚੋਂ ਕੁਛ ਵੀ ਤੇਰੇ ਨਾਲ ਨਹੀ ਜਾਣਾ, ਇਸ ਦੇ ਨਾਲ ਕ੍ਯੂੰ ਲਿਪਟ ਰਿਹਾਂ ਹੈਂ ? ਹੋਰਾਂ ਦੀ ਉਸਤਤ ਤੇ ਦੁਸਰੇਆਂ ਦੀ ਨਿੰਦਾ ਦੋਂਨੋਂ ਨੂ ਤ੍ਯਾਗ, ਪਰਮਾਤਮਾ ਦੀ ਕੀਰਤੀ ਅਪਨੇ ਮਨ ਵਿਚ ਵਸਾਓ. ਨਾਨਕ ਕਹਦੇ ਹਨ, ਇਕ ਪ੍ਰਮੁਖ ਪਰਮਾਤਮਾ ਹੀ ਹਰ ਇਕ ਵਿਚ ਵ੍ਯਾਪਕ ਹੈ.
|
Shabad Interpretation in Hindi:
साध जनो, एक सच्चाई को समझ लो, कि यह शारीर एक भ्रम है. इस शारीर में जिस परमात्मा का वास है वोह ही परम सत्य है, उस को पहचानो. सांसारिक दौलत एक स्वपन सामान है इस को देख क्युं घमंड करते हो? इस में से कुछ भी तुम्हारे साथ नहीं जाना, इसके साथ क्युं लिपट रहे हो? औरों कि उसतति एवं निंदा दोनों का त्याग करो और परमात्मा कि कीर्ति को मन में बसाओ. नानक कहते हैं, एक परम पिता परमात्मा ही सर्व व्यापक है.
|
No comments:
Post a Comment