Sunday, February 23, 2014

Rasna Gun Gopal Nidh Gayan

Sri GuruGranth Sahib Ang: 713
Shabad Video:
Shabad sung in Raag Bhairavi

Commentary on this Shabad by Rana Inderjit Singh:


Shabad Interpretation in English:
My tongue sings the Praises of the Lord of the world, the ocean of virtue. Peace, tranquility, poise and delight well up in my mind, and all sorrows run away. Whatever I ask for, I receive; I serve at the Lord’s feet, the source of nectar. I am released from the bondage of birth and death, and so I cross over the terrifying world-ocean. Searching and seeking, I have come to understand the essence of reality; the slave of the Lord of the Universe is dedicated to Him. If you desire eternal bliss, O Nanak, ever remember the Lord in meditation.
Shabad Interpretation in Punjabi:
ਹੇ ਮੇਰੀ ਰਸਨਾ, ਸੰਸਾਰ ਦੇ ਮਲਿਕ ਪ੍ਰਭੂ ਦੇ ਗੁਣ ਗਾਯ ਕਰ. ਇਸ ਦੇ ਨਾਲ ਆਤਮਕ ਅਡੋਲਤਾ ਤੇ ਮਾਨਸਿਕ ਸ਼ਾਂਤੀ ਉਤਪਨ ਹੋਂਦੀ ਹੈ ਅਤੇ ਸਾਰੇ ਦੁਖਾਂ ਦਾ ਨਿਵਾਰਨ ਹੋ ਜਾਂਦਾ ਹੈ. ਪ੍ਰਭੂ ਜੋ ਹਰ ਕਿਸਮ  ਦੇ ਰਸ ਦਾ ਘਰ ਹੈ,  ਉਸ ਦੇ ਚਰਣਾ ਤੇ ਸੇਵਾ ਕਰਨ ਨਾਲ ਹਰ ਕਿਸਮ ਦੀ ਜਰੂਰਤਾਂ ਪੂਰੀ ਹੋ ਜਾਂਦੀ ਹਨ ਤੇ ਜਨਮ ਮਾਰਨ ਦੇ ਬੰਧਨਾ ਤੂੰ ਮੁਖਤੀ ਮਿਲ ਜਾਂਦੀ ਹੈ ਅਤੇ ਇਸ ਖਤਰਨਾਕ ਸੰਸਾਰ ਸਮੁੰਦਰ ਤੂੰ ਛੁਟਕਾਰਾ ਮਿਲ ਜਾਂਦਾ ਹੈ. ਪ੍ਰਭੂ ਦੇ ਦਾਸ ਖੋਜਦੇ ਖੋਜਦੇ ਅਸਲੀਅਤ ਨੂ ਸਮਝ ਲੇੰਦੇ ਹਨ ਤੇ ਹਮੇਸ਼ਾਂ ਪ੍ਰਭੂ ਦੇ ਆਸਰੇ ਹੀ ਰਹੰਦੇ ਹਨ. ਨਾਨਕ, ਜੇ ਤੂੰ ਅਨੰਤ ਆਨੰਦ ਦਾ ਚਾਹਵਾਨ ਹੈਂ, ਸਦਾ ਪ੍ਰਮਾਤਮਾ ਦੇ ਸਿਮਰਨ ਵਿਚ ਰਹ.
Shabad Interpretation in Hindi:
हे मेरी रसना, संसार के मालिक प्रभु के गुण गायन किया करो. इस से आत्मिक अडोलता एवं मानसिक शांति उत्पन होती है और सभी दुखों का निवारण हो जाता है. प्रभु जो सभी गुण सम्पन है, उस के चरणो मे सेवा द्वारा हर इच्छा पूरी होती है और जन्म मरण से मुक्ती  मिल जाती है और इस खतरनाक संसार समुन्द्र से छुटकारा मिल जाता है. प्रभु के सेवक खोजते खोजते असलीअत को समझ लेते हैं और हमेशां प्रभु के आसरे रहते हैं. नानक, अगर तुम अनंत आनंद चाहते हो, सदा परमात्मा के सिमरन में रहो.

No comments:

Post a Comment