Sri Guru Granth Sahib Ang: 1185
Shabad Video:
Shabad sung in Raag Basant Hindol
More on Raag Basant Hindol Bilawal Marwah
Commentary on this Shabad by Rana Inderjit Singh:
Shabad Interpretation in English:
I submit and surrender myself to Your devotees. Your place is eternally beautiful, Waheguru; Your wonders are infinite. O Lord, you alone know your creative power and your creation. No one else knows it. He alone realizes You, O my Beloved, unto whom You show Your Mercy. Only You Yourself can perform Your service. No one else can do it. He alone is Your devotee, who is pleasing to You. You bless them with Your Love. You are the Great Giver; You are so very Wise. There is no other like You. You are my all powerful Lord and Master; I do not know how to worship You. Your Mansion is imperceptible, O my Beloved; it is so difficult to accept Your Will. Says Nanak, I have surrendered at Your Door, Lord. I am foolish and ignorant, please save me.
|
|
Shabad Interpretation in Punjabi:
ਹੇ ਵਾਹੇਗੁਰੂ, ਮੈ ਤੇਰੀ ਭਗਤੀ ਕਰਨ ਵਾਲੇਆਂ ਤੇ ਬਲਿਹਾਰ ਜਾਂਦਾ ਹਾਂ. ਪ੍ਰਭੁ, ਜਿਥੇ ਤੇਰਾ ਵਾਸ ਹੈ ਓਹ ਧਾਨ ਬਹੁਤ ਸੁੰਦਰ ਹੈ. ਤੇਰੀ ਸੁੰਦਰਤਾ ਬੇਅੰਤ ਤੇ ਅਨੰਤ ਹੈ. ਪ੍ਰਭੁ, ਸ਼੍ਰਿਸ਼ਟੀ ਦੇ ਰਚਨਹਾਰ, ਤੂੰ ਹੀ ਇਸ ਦੇ ਅਸਚਰਜ ਨੂ ਸਮਝ ਸਕਦਾ ਹੈੰ ਹੋਰ ਕੋਈ ਨਹੀ ਜਾਣ ਸਕਦਾ। ਜਿਸ ਦੇ ਉਪਰ ਪ੍ਰਭੁ ਤੂੰ ਕਿਰਪਾ ਕਰਦਾਂ ਹੈਂ ਓਹ ਹੀ ਤੈਨੂ ਸਮਝ ਸਕਦਾ ਹੈ. ਕੋਈ ਮਨੁਖ ਤੇਰੀ ਸੇਵਾ ਨਹੀ ਕਰ ਸਕਦਾ, ਤੂੰ ਆਪ ਹੀ ਸੰਪੂਰਨ ਹੈਂ. ਤੇਰੀ ਭਗਤੀ ਓਹ ਹੀ ਕਰ ਸਕਦਾ ਹੈ ਜਿਸ ਉਪਰ ਤੂੰ ਕਿਰਪਾ ਕਰਦਾਂ ਹੈਂ. ਨਾ ਹੀ ਤੇਰੇ ਜੈਸਾ ਕੋਈ ਦਾਤਾ ਹੈ ਤੇ ਨਾ ਹੀ ਤੇਰੇ ਜੈਸਾ ਕੋਈ ਦਯਾਲੁ ਹੈ. ਮੇਰੇ ਸਵਾਮੀ, ਤੂੰ ਹਰ ਗੁਣ ਸਮਰਥ ਹੈ, ਮੈੰ ਤੇਰੀ ਪੂਜਾ ਕਰਨ ਲਾਯਕ ਵੀ ਨਹੀ. ਮੇਰੇ ਪ੍ਯਾਰੇ ਪ੍ਰਭੂ, ਤੇਰਾ ਇਹ ਬ੍ਰਹਮੰਡ ਅਤਿ ਸੁਖ੍ਸ਼ਮ ਹੈ ਤੇ ਤੇਰੇ ਭਾਣੇ ਨੂ ਸਮਝਣਾ ਵੀ ਬਹੁਤ ਮੁਸ਼ਕਲ ਹੈ. ਨਾਨਕ ਕਹਦੇ ਹਨ, ਮੈਂ ਤੇਰੇ ਦਰ ਤੇ ਸਮਰਪਤ ਹੋ ਗਯਾ ਹਾਂ, ਇਸ ਨਾਸਮਝ ਅਜਾਣ ਨੂ ਤੂੰ ਆਪ ਹੀ ਬਚਾ ਲ਼ੈ.
|
|
Shabad Interpretation in Hindi:
हे परमात्मा, मै अपने को अर्पण करता हूँ उन पर जो तेरी भगति करते हैं. प्रभु, जहां तेरा वास है वोह जगह अतयंत सुंदर है. तू आस्चर्य एवं अनंत है. प्रभु, श्रिष्टी के रचनहार, तूं ही इस के रहस्य को समझता है और जनता है, और कोई नहीं जान सकता। जिस पर तूं प्रभु किरपा करता है, वोह ही तुझे समझ सकता है. कोइ महुष्य तेरी सेवा नहीं कर सकता, तू आप ही सम्पूर्ण है. तेरी भगति वोह ही कर सकता है जिस पर तू किरपा करता है. न ही तेरे जैसा कोई दाता है, और न ही तेरे जैसा कोई दयालु है. मेरे स्वामी, तू हर गुण समरथ है, मै तेरी पूजा करने लायक भी नहीं हूँ. मेरे प्यारे प्रभु, तेरा यह ब्रह्माण्ड अतिसूक्ष्म है और तेरी आज्ञा को समझना बहुत मुश्किल है. नानक कहते हैं, मैंने अपने को तेरे द्वार पर समर्पित कर दीआ है, इस बुद्धिहीन नासमझ की रक्षा करो.
|
|
More Shabads in Raag Basant:
|
|
No comments:
Post a Comment